ਫਗਵਾੜਾ ਦੇ ਮਸੀਹਾ ਐਸ ਐਚ ਓ ਅਮਨਦੀਪ ਸਿੰਘ ਨਾਹਰ…….ਫਗਵਾੜਾ ਦੇ ਇਮਾਨਦਾਰ ਐਸ ਐਚ ਓ ਅਮਨਦੀਪ ਸਿੰਘ ਨਾਹਰ ਸਹੀ ਕਾਰਵਾਈ ਨੂੰ ਦਿੰਦੇ ਸਨ ਅੰਜਾਮ ਗ਼ਲਤ ਕੰਮ ਲਈ ਕਿਸੇ ਦੀ ਵੀ ਗੱਲ ਨਾ ਮੰਨਣਾ ਊਨਾ ਦੀ ਸੀ ਫਿਤਰਤ…. ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ 8528121325

पंजाब
Spread the love
Visits:142 Total: 44656

ਫਗਵਾੜਾ ਦੇ ਐਸ.ਐਚ.ਓ ਅਮਨਦੀਪ ਸਿੰਘ ਨਾਹਰ ਜਿੱਥੇ ਸਮਾਜ ਸੇਵਾ ਵੱਲ ਧਿਆਨ ਦਿੰਦੇ ਸਨ ਉੱਥੇ ਦੂਜੇ ਪਾਸੇ ਸਹੀ ਜਾਂਚ ਕਰਕੇ ਲੋਕਾਂ ਨੂੰ ਇਨਸਾਫ਼ ਵੀ ਦਿੰਦੇ ਸਨ ਬੇਸ਼ੱਕ ਉਨ੍ਹਾਂ ਨੇ ਨਸ਼ਾ ਤਸਕਰਾਂ ਨੂੰ ਨਹੀਂ ਬਖਸ਼ਿਆ ਪਰ ਸਹੀ ਜਾਂਚ ਕਰਨ ਲਈ ਉਹ ਕਿਸੇ ਦੀ ਸਿਫਾਰਿਸ਼ ਵੀ ਨਹੀਂ ਮੰਨਦੇ ਸਨ ਇਸ ਤਰ੍ਹਾਂ ਦੀਆਂ ਸ਼ਹਿਰ ਵਿੱਚ ਕਈ ਉਦਾਹਰਨਾਂ ਹਨ ਐਸ ਐਚ ਓ ਅਮਨਦੀਪ ਸਿੰਘ ਨਾਹਰ ਦੀ ਬੇਸ਼ੱਕ ਬਦਲੀ ਕਪੂਰਥਲਾ ਵਿਖੇ ਹੋ ਗਈ ਹੈ ਪਰ ਜਿਸ ਤਰ੍ਹਾਂ ਫਗਵਾੜਾ ਵਾਸੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਹੈ ਉਹ ਫਗਵਾੜਾ ਵਾਸੀਆਂ ਦੇ ਦਿਲ ਵਿਚ ਵਸਦੇ ਹਨ ਸਾਨੂੰ ਇਸ ਤਰ੍ਹਾਂ ਦੇ ਸਮੇਂ ਵਿੱਚ ਐਸ ਐਚ ਓ ਅਮਨਦੀਪ ਸਿੰਘ ਨਾਹਰ ਵਰਗੇ ਇਮਾਨਦਾਰ ਅਫਸਰਾਂ ਦੀ ਲੋੜ ਹੈ ਜਿਹੜੇ ਜਾਂਚ ਕਰਨ ਤੋਂ ਬਾਅਦ ਹੀ ਸਹੀ ਕਾਰਵਾਈ ਨੂੰ ਇੰਜਾਮ ਦਿੰਦੇ ਹਨ ਇਸ ਤਰਾਂ ਦੇ ਪੁਲਿਸ ਅਫਸਰਾਂ ਦੀ ਲੋੜ ਨਹੀਂ ਜਿਹੜੇ ਮਾਮਲੇ ਦੀ ਸਹੀ ਜਾਂਚ ਨਹੀਂ ਕਰਦੇ ਜਲਦੀ ਵਿਚ ਕਾਰਵਾਈਆਂ ਨੂੰ ਅੰਜਾਮ ਦੇ ਦਿੰਦੇ ਹਨ ਸ਼ਹਿਰ ਵਾਸੀਆਂ ਸੰਪਰਕ ਕਰਨ ਤੇ ਉਹਨਾਂ ਨੇ ਦੱਸਿਆ ਕਿ ਅਮਨਦੀਪ ਸਿੰਘ ਨਾਹਰ ਨੇ ਸ਼ਹਿਰ ਵਿੱਚ ਵਧੀਆ ਕਾਨੂੰਨ ਵਿਵਸਥਾ ਨੂੰ ਅੰਜਾਮ ਦਿੱਤਾ ਹੈ ਜਿਹੜੇ ਸ਼ਹਿਰ ਕਦੀ ਨਹੀਂ ਭੁਲਣਗੇ।

Leave a Reply

Your email address will not be published. Required fields are marked *