ਖੂਨਦਾਨ ਸੇਵਾ ਸਮਾਜ ਅਤੇ ਮਾਨਵ ਸੇਵਾ ਦੀ ਸਿਖਰ ਸੇਵਾ – ਖੂਨਦਾਨ ਸੇਵਾ ਸਮਾਜ ਨੂੰ ਜੋੜਨ ਵਾਲੀ ਸੇਵਾ – ਕੈਂਪ ਦੌਰਾਨ 1217 ਖੂਨਦਾਨੀਆਂ ਨੇ ਸਮਾਜਿਕ ਜ਼ਿੰਮੇਵਾਰੀ ਨਿਭਾਈ 9 ਜੋੜਿਆਂ , 5 ਪਿਤਾ ਪੁੱਤਰ , 47 ਮਹਿਲਾਵਾਂ ਅਤੇ 78 ਖੂਨਦਾਨੀਆਂ ਨੇ ਪਹਿਲੀ ਵਾਰ ਕੀਤਾ ਖੂਨਦਾਨ।। ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ
Visits:72 Total: 149698 ਫਗਵਾੜਾ- “ਖੂਨਦਾਨ ਸੇਵਾ ਸਮਾਜ ਸੇਵਾ ਅਤੇ ਮਾਨਵ ਸੇਵਾ ਦੀ ਸਿਖਰ ਸੇਵਾ ਹੈ ,ਖੂਨਦਾਨੀ ਹੀ ਸਮਾਜ ਦੇ ਅਸਲੀ ਹੀਰੋ ਹਨ ਜਿਹੜੇ ਜ਼ਿੰਦਗੀ ਦੀ ਰੱਖਿਆ ਕਰਕੇ ਪਰਿਵਾਰ ਦੇ ਚਿਹਰੇ ਤੇ ਰੌਣਕ ਲਿਆਉਂਦੇ ਹਨ ਅਤੇ ਸਮਾਜਿਕ ਪਿਆਰ ਵਧਾਉਣ ਵਿੱਚ ਮਦਦ ਕਰ ਕਰ ਰਹੇ ਹਨ”। ਖੂਨਦਾਨ ਦੀ ਪ੍ਰਮੁੱਖ ਸੰਸਥਾ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਜ਼ ਕਲੱਬ ( ਰਜਿ) […]
Continue Reading