ਸਰਦਾਰਨੀ ਸੁਖਵਿੰਦਰ ਕੌਰ ਦਾ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 7 ਸਤੰਬਰ ਨੂੰ
Visits:318 Total: 230498ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ।।। ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ (ਰਜਿ.) ਦੇ ਪ੍ਰਧਾਨ ਅਤੇ ਡੇ-ਨਾਇਟ ਨਿਊਜ਼ ਅਖ਼ਬਾਰ ਦੇ ਮਾਂਝਾ ਜੋਨ ਇੰਚਾਰਜ਼ ਰਣਜੀਤ ਸਿੰਘ ਮਸੌਣ ਅਤੇ ਕੰਵਲਦੀਪ ਸਿੰਘ ਮਸੌਣ ਨੂੰ ਉਦੋਂ ਗਹਿਰਾ ਸਦਮਾ ਲੱਗਿਆ, ਜਦੋਂ ਉਹਨਾਂ ਦੇ ਮਾਤਾ ਸਰਦਾਰਨੀ ਸੁਖਵਿੰਦਰ ਕੌਰ ਜੀ ਪਤਨੀ ਸ. ਨਰਿੰਦਰ ਸਿੰਘ ਮਸੌਣ, ਜੋਂ ਕਿ ਮਿਤੀ 29 ਅਗਸਤ 2025 ਨੂੰ […]
Continue Reading