ਡੀਆਰਟੀ ਕੋਰਟ ਦੀ ਸਟੇ ਦੇ ਬਾਵਜੂਦ ਦੋ ਗੱਡੀਆਂ ਦਸ਼ਮੇਸ਼ ਰਾਈਸ ਮਿੱਲ ਵਿਚ ਦਾਖ਼ਿਲ ਹੋਈਆ ਗੱਡੀਆਂ ਕੀਤੀਆ ਮਾਲਿਕ ਨੇ ਪੁਲਿਸ ਹਵਾਲੇ ਪੁਲਿਸ ਤੋ ਰੱਖੀ ਜਾਂਚ ਦੀ ਮੰਗ।।
Visits:302 Total: 230734ਫਗਵਾੜਾ ਐਕਸਪ੍ਰੈਸ ਨਿਊਜ਼।। ਵਿਨੋਦ ਸ਼ਰਮਾ।। ਫਗਵਾੜਾ ਦੇ ਰਾਵਲਪਿੰਡੀ ਦੇ ਨਜ਼ਦੀਕ ਦਸ਼ਮੇਸ਼ ਰਾਈਸ ਮਿਲ ਦੇ ਮਾਲਕ ਪਰਗਣ ਸਿੰਘ ਨੇ ਦੱਸਿਆ ਕਿ ਉਹ ਦਸ਼ਮੇਸ਼ ਰਾਈਸ ਮਿੱਲ ਦਾ ਮਾਲਕ ਹੈ ਸ਼ੁਕਰਵਾਰ ਸ਼ਾਮ ਨੂੰ ਕਰੀਬ 5 ਵਜੇ ਦੋ ਕਾਰਾ ਵਿਚ ਉਸ ਦੀ ਮਿੱਲ ਦੇ ਅੰਦਰ ਦਾਖਲ ਹੋਈਆ ਅਤੇ ਉਹ ਉਸ ਦੀ ਮਿਲ ਅੰਦਰ ਪਿਆ ਸਮਾਨ ਚੁੱਕਣ ਲਗ […]
Continue Reading