ਨਗਰ ਨਿਗਮ ਵੱਲੋਂ ਨੋਟਿਸ ਜਾਰੀ ਹੋਣ ਤੋਂ ਬਾਅਦ ਮਾਲ ਗਦਾਮ ਰੋਡ ਦੇ ਦੁਕਾਨਦਾਰ ਮੇਅਰ ਰਾਮਪਾਲ ਉਪਲ ਨੂੰ ਮਿਲੇ ਮੀਟਿੰਗ ਵਿੱਚ ਕੀ ਹੋਇਆ ਕੋਈ ਦੱਸਣ ਨੂੰ ਤਿਆਰ ਨਹੀਂ ਮੀਡੀਏ ਤੋਂ ਬਣਾ ਰਹੇ ਦੂਰੀ।। ਫਗਵਾੜਾ ਐਕਸਪ੍ਰੈਸ਼ ਨਿਊਜ਼ ਵਿਨੋਦ ਸ਼ਰਮਾ

Visits:504 Total: 181987ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ ਸਮਾਜ ਸੇਵਕ ਗੁਰਮੀਤ ਸਿੰਘ ਸਾਥੀ ਵਲੋਂ ਇੱਕ ਚਾਹ ਵਿਕਰੇਤਾ ਦੀ ਸ਼ਿਕਾਇਤ ਤੋਂ ਬਾਅਦ ਨਗਰ ਨਿਗਮ ਵੱਲੋਂ ਪੂਰੀ ਮਾਰਕੀਟ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਨੋਟਿਸ ਵਿੱਚ ਸੱਤ ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਕਿ ਸਾਰੇ ਦੁਕਾਨਦਾਰ ਆਪਣੇ ਖੋਖੇ ਸੜਕਾਂ ਤੋਂ ਚੱਕ ਲਓ ਨਹੀਂ ਤਾਂ ਨਿਗਮ ਵੱਲੋਂ ਸਖਤ ਕਾਰਵਾਈ […]

Continue Reading