ਫਗਵਾੜਾ ਦੇ ਪਿੰਡ ਭਵਿਆਣਾ ਵਿਖੇ ਯੁੱਧ ਨਸ਼ਿਆ ਵਿਰੋਧ ਦੇ ਤਹਿਤ ਪਿੰਡ ਦੇ ਲੋਕਾਂ ਨੂੰ ਜਾਗਰੂਕ ਕੀਤਾ । ਫਗਵਾੜਾ ਐਕਸਪ੍ਰੈਸ਼ ਨਿਊਜ਼। ਵਿਨੋਦ ਸ਼ਰਮਾ
Visits:341 Total: 181334ਅੱਜ ਫਗਵਾੜਾ ਦੇ ਪਿੰਡ ਭਵਿਆਣਾ ਵਿਖੇ ਯੁੱਧ ਨਸ਼ਿਆ ਵਿਰੋਧ ਦੇ ਤਹਿਤ ਪਿੰਡ ਦੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਨਸ਼ਾ ਵੇਚਣ ਵਾਲੇ ਅਤੇ ਖਾਣ ਵਾਲਿਆਂ ਵਿਰੁੱਧ ਚਲਾਈ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ ਇਸ ਮੌਕੇ ਤੇ ਸ,ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਪੰਜਾਬ ਦਲਜੀਤ ਰਾਜੂ ਦਰਵੇਸ਼ ਪਿੰਡ ਕੋਡੀਨੇਟਰ ਯੁੱਧ ਨਸ਼ਿਆ ਵਿਰੁੱਧ ਫਗਵਾੜਾ ਤੇ ਹੋਰ
Continue Reading