ਲਾਇਨਜ਼ ਕਲੱਬ ਫਗਵਾੜਾ ਚੈਂਪੀਅਨ ਨੇ ਅੱਖਾਂ ਦੇ ਮਾਹਿਰ ਡਾ. ਐਸ. ਰਾਜਨ ਨੂੰ ਕੀਤਾ ਸਨਮਾਨਤ * ਅੱਖਾਂ ਦੇ ਮਰੀਜ਼ਾਂ ਲਈ ਵਰਦਾਨ ਬਣਿਆ ਡਾ. ਰਾਜਨ ਆਈ ਕੇਅਰ : ਲਾਇਨ ਕੰਗ/ਸੂਰੀ। ਫਗਵਾੜਾ ਐਕਸਪ੍ਰੈਸ ਨਿਊਜ਼ ।।ਵਿਨੋਦ ਸ਼ਰਮਾ

Visits:450 Total: 269268ਫਗਵਾੜਾ ।। ਲਾਇਨਜ਼ ਇੰਟਰਨੈਸ਼ਨਲ 321-ਡੀ ਦੀ ਮੋਹਰੀ ਸੰਸਥਾ ਲਾਇਨਜ਼ ਕਲੱਬ ਫਗਵਾੜਾ ਚੈਂਪੀਅਨ ਨੇ ਕਲੱਬ ਪ੍ਰਧਾਨ ਲਾਇਨ ਸੰਜੀਵ ਸੂਰੀ ਦੀ ਅਗਵਾਈ ਹੇਠ ਅੱਖਾਂ ਦੇ ਮਾਹਿਰ ਅਤੇ ਡਾ. ਰਾਜਨ ਆਈ ਕੇਅਰ ਦੇ ਮੈਨੇਜਿੰਗ ਡਾਇਰੈਕਟਰ ਡਾ. ਐਸ. ਰਾਜਨ ਨੂੰ ਰਾਸ਼ਟਰੀ ਡਾਕਟਰ ਦਿਵਸ ਦੇ ਸਬੰਧ ‘ਚ ਸਨਮਾਨਿਤ ਕੀਤਾ ਅਤੇ ਪੂਰੇ ਹਸਪਤਾਲ ਸਟਾਫ ਨੂੰ ਡਾਕਟਰਸ ਦਿਵਸ ਦੀਆਂ ਸ਼ੁਭ […]

Continue Reading

ਪੌਦਿਆਂ ਦੇ ਨਾਲ ਵਾਯੂ-ਵਾਯੂ ਨਾਲ ਆਯੂ- ਸਰਬਜੀਤ ਕੌਰ ਹਿੰਦੁਸਤਾਨ ਖੂਨਦਾਨ ਸੰਸਥਾ ਵਲੋਂ ਵਣਮਹਾਂਉਤਸਵ ਤਹਿਤ ਲਗਾਏ ਪੌਦੇ ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ

Visits:274 Total: 269268ਫਗਵਾੜਾ- ਖੂਨਦਾਨ ਖੇਤਰ ਦੀ ਸਿਰਮੌਰ ਸੰਸਥਾ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਜ਼ ਕਲੱਬ ( ਰਜ਼ਿ.) ਫਗਵਾੜਾ ਵਲੋਂ ਵਾਤਾਵਰਣ ਸੁਰੱਖਿਆ ਪ੍ਰਤੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਪ੍ਰਧਾਨ ਪੰਡਿਤ ਰਾਹੁਲ ਸ਼ਰਮਾ ਅਤੇ ਜਨਰਲ ਸਕੱਤਰ ਵਿਤਿਨ ਪੁਰੀ ਦੀ ਗਤੀਸ਼ੀਲ ਅਗਵਾਈ ਵਿੱਚ ਚਾਚੋਕੀ ਨਹਿਰ ਦੇ ਨਾਲ ਨਾਲ ਫਲਦਾਰ ਅਤੇ ਛਾਂਦਾਰ ਬੂਟੇ ਲਗਾ ਕੇ ਅਤੇ ਸਿਹਤਮੰਦ ਵਾਤਾਵਰਣ ਪ੍ਰਤੀ ਸੰਜੀਦਗੀ ਤਹਿਤ ਵਣਮਹਾਂਉਤਸਵ ਮਨਾਇਆ […]

Continue Reading