ਫਗਵਾੜਾ ਗਰੇਵਾਲ ਬੱਸ ਸਰਵਿਸ ਦੇ ਮੁਲਾਜ਼ਮ ਨੂੰ ਟਰੱਕ ਨੇ ਕੁਚਲਿਆ ਹੋਈ ਮੌਤ… ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ 8528121325
Visits:345 Total: 185968ਫਗਵਾੜਾ ਨਕੋਦਰ ਰੋਡ ਤੇ ਗਰੇਵਾਲ ਬਸ ਸਰਵਿਸ ਦੇ ਮੁਲਾਜ਼ਮ ਨੂੰ ਟਰੱਕ ਨੇ ਕੁਚਲ ਦਿਤਾ ਜਿਸ ਦੀ ਮੌਕੇ ਤੇ ਮੌਤ ਹੋਂ ਗਈ ਜਿਸ ਦੀ ਪਛਾਣ ਸਤਿਨਾਮ ਸਿੰਘ ਪਿੰਡ ਭਾਨੋਕੀ ਦੇ ਰੂਪ ਵਿਚ ਹੋਈ ਹੈ ਦੱਸਿਆ ਜਾਂ ਰਹੀਆ ਹੈ ਨਕੋਦਰ ਰੋਡ ਹਦੀਆਬਾਦ ਦੇ ਨਜਦੀਕ ਇਕ ਪੰਪ ਤੋ ਆਪਣੇ ਮੋਟਰਸਾਈਕਲ ਵਿਚ ਤੈਲ ਪੁਵਾ ਕੈ ਸੜਕ ਕ੍ਰਾਸ […]
Continue Reading