Visits:261 Total: 143866
ਫਗਵਾੜਾ ਨਕੋਦਰ ਰੋਡ ਤੇ ਗਰੇਵਾਲ ਬਸ ਸਰਵਿਸ ਦੇ ਮੁਲਾਜ਼ਮ ਨੂੰ ਟਰੱਕ ਨੇ ਕੁਚਲ ਦਿਤਾ ਜਿਸ ਦੀ ਮੌਕੇ ਤੇ ਮੌਤ ਹੋਂ ਗਈ ਜਿਸ ਦੀ ਪਛਾਣ ਸਤਿਨਾਮ ਸਿੰਘ ਪਿੰਡ ਭਾਨੋਕੀ ਦੇ ਰੂਪ ਵਿਚ ਹੋਈ ਹੈ ਦੱਸਿਆ ਜਾਂ ਰਹੀਆ ਹੈ ਨਕੋਦਰ ਰੋਡ ਹਦੀਆਬਾਦ ਦੇ ਨਜਦੀਕ ਇਕ ਪੰਪ ਤੋ ਆਪਣੇ ਮੋਟਰਸਾਈਕਲ ਵਿਚ ਤੈਲ ਪੁਵਾ ਕੈ ਸੜਕ ਕ੍ਰਾਸ ਕਰਦੇ ਟਰੱਕ ਦੇ ਨਾਲ ਟੱਕਰਾਂ ਗਿਆ