ਪੰਜਾਬ ਪਨ ਬਸ ਤੇ prtc ਕੰਟ੍ਰੈਕਟ ਕਰਮਚਾਰੀਆਂ ਦੀ ਹੜਤਾਲ ਖਤਮ 29 setember ਨੂੰ ਹੋਵੇਗੀ ਮੁੱਖਮੰਤਰੀ ਭਗਵੰਤ ਮਾਨ ਨਾਲ ਮੀਟਿੰਗ… ਫਗਵਾੜਾ ਐਕਸਪ੍ਰੈਸ ਨਿਊਜ਼
Visits:389 Total: 231502ਪੰਜਾਬ ਵਿਚ prtc ਅਤੇ ਪੁਨ ਬਸ ਦੀ ਹੜਤਾਲ ਖਤਮ ਹੋ ਗਈ ਹੈ ਪੰਜਾਬ ਦੇ ਟ੍ਰਾੰਸਪੋਰਟ ਮੰਤਰੀ ਨੇ ਕੰਟ੍ਰੈਕਟ ਕਰਮਚਾਰੀਆਂ ਦੀਆਂ ਕੁਛ ਮੰਗਾ ਮਨ ਲਈਆ ਹੈ ਸਰਕਾਰ ਵੱਲੋ ਕੰਟ੍ਰੈਕਟ ਕਰਮਚਾਰੀਆਂ ਦੀ ਤਨਖਾਹ ਵਿਚ 5 ਪਰਸੇੰਟ ਦੀ ਵਡੋਤਰੀ ਦੀ ਗੱਲ ਕਹੀਂ ਗਈ ਹੈ ਸਸ੍ਪੇੰਡ ਕਰਮਚਾਰੀਆਂ ਨੂੰ 15 ਦਿਨਾਂ ਵਿਚ ਬਹਾਲ ਕਰਨ ਦਾ ਵਾਅਦਾ ਕੀਤਾ ਗਇਆ […]
Continue Reading