ਅੰਤਰਰਾਸ਼ਟਰਾਈ ਜਮਹੂਰਰਿਤ ਦਿਹਾੜੇ ਤੇ ਸ਼੍ਰੀ ਹਰਿਮੰਦਰ ਸਾਹਿਬ ਪਲਾਜ਼ਾ ਵਿਖ਼ੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅੰਮ੍ਰਿਤਸਰ ਵਲੋਂ ਸਰਕਾਰ ਦੇ ਵਿਰੋਧ ਵਿਚ ਪ੍ਰਦਰਸ਼ਨ ਲਈ ਜਥਾ ਰਵਾਨਾ… ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ
Visits:496 Total: 266743ਫਗਵਾੜਾ…..15 September 2022 ਅੰਤਰਰਾਸ਼ਟਰਾਈ ਜਮਹੂਰਰਿਤ ਦਿਹਾੜੇ ਤੇ ਸ਼੍ਰੀ ਹਰਿਮੰਦਰ ਸਾਹਿਬ ਪਲਾਜ਼ਾ ਵਿਖ਼ੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋ ਇਕ ਵੱਡਾ ਇਕੱਠ ਕੀਤਾ ਜਾ ਰਹਾ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਰਾਜਿੰਦਰ ਸਿੰਘ ਫੌਜੀ ਨੇ ਦੱਸਿਆ ਕਿ ਢਲਵਾ ਵਿਖ਼ੇ ਆਸ ਪਾਸ ਦੇ ਇਲਾਕਾਈਆਂ ਤੋਂ ਵੱਡਾ ਇਕੱਠ ਕਰਕੈ ਅੰਮ੍ਰਿਤਸਰ ਵਿਖ਼ੇ ਭੇਜਿਆ ਗਇਆ ਹੈ ਉਨ੍ਹਾਂ […]
Continue Reading