ਕਿਥੇ ਹੋਈ ਪੁਲਿਸ ਮੁਲਾਜਮ ਦੀ ਮਾਰਕੁਟ ਕਾਨੂੰਨ ਵਿਵਸਥਾ ਦੀ ਖੁਲ ਗਈ ਪੋਲ….ਪੜੋ ਖ਼ਬਰ ਵਿਨੋਦ ਸ਼ਰਮਾ..8528121325

पंजाब
Spread the love
Visits:483 Total: 230905

ਗੁਰਦਾਸਪੁਰ ਦੇ ਬਾਰਡਰ ਏਰੀਆ ਅਧੀਨ ਸੈਕਿੰਡ ਲਾਈਨ ਆਫ ਡਿਫੈਂਸ ਨਾਕਾ ਮਰਾੜਾ ਦੀ ਜਿੱਥੇ ਇੱਕ ਵੀਡੀਓ ਨੇ ਕਾਨੂੰਨ ਵਿਵਸਥਾ ਦੀ ਪੋਲ ਖੋਲ੍ਹ ਰੱਖ ਦਿੱਤੀ ਹੈ। ਜੇਕਰ ਪੰਜਾਬ ਪੁਲਿਸ ਦੇ ਮੁਲਾਜ਼ਮ ਹੀ ਨਹੀਂ ਸੁਰੱਖਿਅਤ ਤਾਂ ਆਮ ਜਨਤਾ ਦੇ ਹਾਲਾਤ ਕੀ ਹੋਣਗੇਪੁਲਿਸ ਨਾਕੇ ਤੇ ਰੋਕਣ ਲਈ ਕਹਿਣ ਤੇ ਨਸ਼ੇ ਦੀ ਹਾਲਾਤ ਵਿਚ ਦੋ ਸ਼ੱਕੀ ਵਿਅਕਤੀਆਂ ਵਲੋਂ ਪੁਲਿਸ ਮੁਲਾਜ਼ਮ ਦੀ ਮਾਰਕੁਟਾਈ ਕਰ ਦਿੱਤੀ ਪੁਲਿਸ ਵਲੋਂ ਮਾਰਕੁਟਾਈ ਕਰਨ ਵਾਲੇ ਦੋ ਵਿਅਕਤੀਆਂ ਰਾਜੇਸ਼ ਕੁਮਾਰ ( ਬੱਬਾ ) ਅਤੇ ਅਰਵਿੰਦਰ ( ਸਾਬੀ ) ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *