ਰਾਮਗੜ੍ਹੀਆ ਕਾਲਜ ਦੀਆਂ ਵਿਦਿਆਰਥਣਾਂ ਨੇ ਪੜਾਈ ਵਿੱਚ ਮਾਰੀਆਂ ਮੱਲਾਂ… ਵਿਨੋਦ ਸ਼ਰਮਾ ਦੀ ਰਿਪੋਰਟ
Visits:209 Total: 119344 üਫਗਵਾੜਾ…ਰਾਮਗੜ੍ਹੀਆ ਕਾਲਜ ਫਗਵਾੜਾ ਵਿਖੇ ਚੱਲ ਰਹੇ ਪੋਸਟ ਗ੍ਰੈਜੂਏਟ ਵਿਭਾਗ ਪੰਜਾਬੀ ਦੀ ਐਮ ਏ ਪੰਜਾਬੀ ਸਮੈਸਟਰ ਦੂਜਾ ਦੀ ਵਿਦਿਆਰਥਣ ਮਨਦੀਪ ਕੌਰ ਨੇ, 630/800 ( 78.5% ) ਅੰਕ ਪਾ੍ਪਤ ਕਰਕੇ ਯੂਨੀਵਰਸਿਟੀ ਵਿੱਚੋਂ ਦੂਜਾ ਸਥਾਨ ਤੇ ਕਾਲਜ ਵਿੱਚੋਂ ਪਹਿਲਾ ਸਥਾਨ ਪਾ੍ਪਤ ਕੀਤਾ। ਇਸੇ ਪ੍ਰਕਾਰ ਗੀਤਾਂਜਲੀ ਨੇ ਐਮ ਏ ਭਾਗ ਪਹਿਲਾ ਵਿੱਚੋਂ 578/800 ਅੰਕ ਪ੍ਰਾਪਤ ਕੀਤੇ […]
Continue Reading