ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਹੋਏ ਜ਼ੋਨਲ ਯੂਥ ਫੈਸਟੀਵਲ ਵਿੱਚ ਜ਼ੋਨ ਡੀ ਵਿੱਚ ਰਾਮਗੜ੍ਹੀਆ ਕਾਲਜ ਫਗਵਾੜਾ ਨੇ ਮਾਰੀਆ ਮਲਾ…. ਵਿਨੋਦ ਸ਼ਰਮਾ
Visits:142 Total: 46151ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਹੋਏ ਜ਼ੋਨਲ ਯੂਥ ਫੈਸਟੀਵਲ ਵਿੱਚ ਜ਼ੋਨ ਡੀ ਵਿੱਚ ਰਾਮਗੜ੍ਹੀਆ ਕਾਲਜ ਫਗਵਾੜਾ ਨੇ ਵਿਚ ਸ਼ਿਰਕਤ ਕੀਤੀ ਅਤੇ ਇੱਥੋਂ ਦੇ ਵਿਦਿਆਰਥੀਆਂ ਨੇ ਵੱਖ ਵੱਖ ਪ੍ਰਤੀਯੋਗਿਤਾਵਾਂ ਵਿਚ ਭਾਗ ਲਿਆ। ਇਨ੍ਹਾਂ ਵਿੱਚੋਂ ਐਲੋਕੇਸ਼ਨ (ਭਾਸ਼ਣ) ਮੁਕਾਬਲੇ ਵਿੱਚ ਸਥਾਨਕ ਕਾਲਜ ਦੀ ਵਿਦਿਆਰਥਣ ਸੁਕਿ੍ਤੀ ਚੋਪੜਾ (ਬੀ ਕਾਮ ਸਮੈਸਟਰ ਤੀਜਾ) ਨੇ 13 ਕਾਲਜਾਂ ਦੇ ਪ੍ਰਤੀਯੋਗੀਆਂ ਵਿਚੋਂ […]
Continue Reading