Visits:340 Total: 181539
ਸਰਕਾਰੀ ਮਿਡਲ ਸਕੂਲ ਸ਼ਾਮ ਨਗਰ ਦੇ ਵਿਦਿਆਰਥੀਆਂ ਨੇ ਡਿਵਾਈਨ ਪਬਲਿਕ ਸਕੂਲ ਵਿਚ ਹੋ ਰਹੀਆ ਖੇਲਾ ਵਿਚ ਮਲ੍ਹਾ ਮਾਰੀਆ ਰਸਾਕਸੀ ਮੁਕਾਬਲੇ ਵਿਚ ਫਗਵਾੜਾ ਜ਼ੋਨ 2 ਦੇ ਵਿਦਿਆਰਥੀਆ ਨੇ ਭਾਗ ਲਈਆ ਸ਼ਾਮ ਨਗਰ ਦੇ ਸਕੂਲ ਦੀ ਟੀਮ ਨਾਲ ਖੇੜਾਂ ਪੰਡਵਾ ਡਿਵਾਈਨ ਪਬਲਿਕ ਸਕੂਲ ਨਾਲ ਮੁਕਾਬਲੇ ਹੋਏ ਜਿਸ ਵਿਚ ਸ਼ਾਮ ਨਗਰ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ ਇਸ ਮੌਕੇ ਤੇ ਸਕੂਲ ਮੁੱਖੀ ਸ਼੍ਰੀਮਤੀ ਕਿਰਨਜੋਤ ਨੇ ਵਿਦਿਆਰਥੀਆ ਦੀ ਜਿੱਤ ਤੇ ਉਨ੍ਹਾਂ ਨੂੰ ਵਧਾਈ ਦਿਤੀ ਤੇ ਕਹਿਆ ਕਿ ਸਕੂਲ ਟੀਮ ਨੇ ਸਕੂਲ ਦਾ ਨਾਮ ਇਲਾਕੇ ਵਿਚ ਰੋਸ਼ਨ ਕੀਤਾ ਹੈ