Visits:367 Total: 115639
ਫਗਵਾੜਾ ਦੇ ਮੋਹਨ ਸਿਟੀ ਸਕੈਨ ਹਰਗੋਬਿੰਦ ਨਗਰ ਹੌਸਪੀਟਲ ਦੇ ਅੰਦਰ ਤੋ ot tacnician ਰਾਜੇਸ਼ ਕੁਮਾਰ ਦਾ ਮੋਟਰਸਾਈਕਲ ਚੋਰੀ
ਹੋ ਗਇਆ ਹੈਰਾਨੀ ਦੀ ਗੱਲ ਹੈ ਕਿ ਹੌਸਪੀਟਲ ਦੇ ਅੰਦਰ ਆ ਕੇ ਦੋ ਨਕਾਬਪੋਸ਼ ਚੋਰਾਂ ਨੇ ਮੋਟਰਸਾਈਕਲ ਚੋਰੀ ਨੂੰ ਅੰਜਾਮ ਦਿਤਾ
ਰਾਜੇਸ਼ ਨੇ ਦੱਸਿਆ ਕਿ ਉਹ ਰਾਤ ਮੋਟਰਸਾਈਕਲ ਹੌਸਪੀਟਲ ਦੇ ਅੰਦਰ ਰੱਖ ਕੈ ਹੌਸਪੀਟਲ ਚਲਾ ਗਇਆ ਸੀ ਸਵੇਰੇ ਮੋਟਰਸਾਈਕਲ ਨਹੀਂ ਸੀ cctv ਮੁਤਾਬਿਕ ਦੋ ਨਕਾਬਪੋਸ਼ ਹੌਸਪੀਟਲ ਦੇ ਅੰਦਰ ਆਉਦੇ ਤੇ ਮੋਟਰਸਾਈਕਲ ਲੈ ਕੇ ਚੱਲੇ ਜਾਂਦੇ ਹਨ ਪੁਲਿਸ ਨੂੰ ਸੂਚਨਾਂ ਦੇ ਦਿਤੀ ਗਈ ਹੈ