Visits:59 Total: 294550
ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਚੌਂਕੀ ਵਿੱਚ ਤੈਨਾਤ ਜਗਦੀਸ਼ ਦੀ ਭੇਦ ਭਰੀ ਹਾਲਤ ਵਿੱਚ ਮੌਤ ਹੋ ਗਈ ਡਾਕਟਰ ਦੇ ਮੁਤਾਬਿਕ ਜਗਦੀਸ਼ ਦੀ ਮੌਤ ਹਾਰਟ ਅਟੈਕ ਦੌਰਾਨ ਹੋਈ ਹੈ ਲਾਸ਼ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ ਅਤੇ ਜਲਦ ਹੀ ਪੋਸਟਮਾਰਟਮ ਕਰਕੇ ਲਾਸ਼ ਨੂੰ ਵਾਂਰਸਾਂ ਦੇ ਹਵਾਲੇ ਕੀਤਾ ਜਾਵੇਗਾਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਚੌਂਕੀ ਵਿੱਚ ਤੈਨਾਤ ਜਗਦੀਸ਼ ਦੀ ਭੇਦ ਭਰੀ ਹਾਲਤ ਵਿੱਚ ਮੌਤ ਹੋ ਗਈ ਡਾਕਟਰ ਦੇ ਮੁਤਾਬਿਕ ਜਗਦੀਸ਼ ਦੀ ਮੌਤ ਹਾਰਟ ਅਟੈਕ ਦੌਰਾਨ ਹੋਈ ਹੈ ਲਾਸ਼ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ ਅਤੇ ਜਲਦ ਹੀ ਪੋਸਟਮਾਰਟਮ ਕਰਕੇ ਲਾਸ਼ ਨੂੰ ਵਾਂਰਸਾਂ ਦੇ ਹਵਾਲੇ ਕੀਤਾ ਜਾਵੇਗਾ