ਗੁਰੂ ਨਾਨਕ ਨੇਤਰਹੀਨ ਆਸ਼ਰਮ ਸਪਰੋੜ ਵਿਖ਼ੇ ਸਾਲਾਨਾ ਸਮਾਗਮ 8 ਮਾਰਚ ਦਿਨ ਐਤਵਾਰ ਨੂੰ ।। ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ

पंजाब
Spread the love
Visits:26 Total: 292227

ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ

ਗੁਰੂ ਨਾਨਕ ਨੇਤਰਹੀਨ ਆਸ਼ਰਮ ਸਪਰੋੜ ਵਿਖ਼ੇ ਸਾਲਾਨਾ ਸਮਾਗਮ 8 ਮਾਰਚ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ ਜਾਨਕਾਰੀ ਦਿੰਦੇ ਹੋਏ ਬਾਬਾ ਮੁਖਤਿਆਰ ਸਿੰਘ ਨੇ ਦੱਸਿਆ ਕਿ ਅਜ ਸ਼ੁੱਕਰਵਾਰ ਤੋਂ ਅਖੰਡ ਪਾਠ ਆਰੰਭ ਕੀਤੇ ਗਏ ਹਨ ਉਨ੍ਹਾਂ ਨੇ ਦਸਿਆ ਕਿ 8 ਮਾਰਚ ਨੂੰ  ਸਵੇਰੇ 9 ਵਜੇ ਤੋਂ ਤਿੰਨ ਵਜੇ ਤੱਕ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਦੌਰਾਨ ਅੱਖਾ ਦਾ ਕੈਂਪ ਐਨਕਾ ਫ੍ਰੀ ਦਿੱਤੀਆ ਜਾਣਗੀਆ ਉਨ੍ਹਾਂ ਨੇ ਸਮੂਹ ਸੰਗਤ ਨੂੰ ਅਪੀਲ ਕੀਤੀ ਹੈ ਕਿ ਸਮਾਗ਼ਮ ਵਿੱਚ ਹੁਮ ਹੁਮਾ ਕੇ ਪਹੁੰਚੋਗੁਰੂ ਨਾਨਕ ਨੇਤਰਹੀਨ ਆਸ਼ਰਮ ਸਪਰੋੜ ਵਿਖ਼ੇ ਸਾਲਾਨਾ ਸਮਾਗਮ 8 ਮਾਰਚ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ ਜਾਨਕਾਰੀ ਦਿੰਦੇ ਹੋਏ ਬਾਬਾ ਮੁਖਤਿਆਰ ਸਿੰਘ ਨੇ ਦੱਸਿਆ ਕਿ ਅਜ ਸ਼ੁੱਕਰਵਾਰ ਤੋਂ ਅਖੰਡ ਪਾਠ ਆਰੰਭ ਕੀਤੇ ਗਏ ਹਨ ਉਨ੍ਹਾਂ ਨੇ ਦਸਿਆ ਕਿ 8 ਮਾਰਚ ਨੂੰ ਸਵੇਰੇ 9 ਵਜੇ ਤੋਂ ਤਿੰਨ ਵਜੇ ਤੱਕ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਦੌਰਾਨ ਅੱਖਾ ਦਾ ਕੈਂਪ ਐਨਕਾ ਫ੍ਰੀ ਦਿੱਤੀਆ ਜਾਣਗੀਆ ਉਨ੍ਹਾਂ ਨੇ ਸਮੂਹ ਸੰਗਤ ਨੂੰ ਅਪੀਲ ਕੀਤੀ ਹੈ ਕਿ ਸਮਾਗ਼ਮ ਵਿੱਚ ਹੁਮ ਹੁਮਾ ਕੇ ਪਹੁੰਚੋ

Leave a Reply

Your email address will not be published. Required fields are marked *