ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ।
ਗਰੀਬ ਲੋਕ ਅਤ ਦੀ ਗਰਮੀ ਵਿੱਚ ਗਰਮੀ ਦੇ ਨਾਲ ਝੁਲਸ ਰਹੇ ਹਨ ਮਜ਼ਦੂਰਾਂ ਦਾ ਹਾਲ ਦੇਖ ਲਓ ਕਿੰਨੀ ਗਰਮੀ ਵਿੱਚ ਆਪਣੇ ਪਰਿਵਾਰ ਲਈ ਮਿਹਨਤ ਮਜ਼ਦੂਰੀ ਕਰਦੇ ਹਨ ਬੈਂਕ ਅਫਸਰ ਦੇਖ ਲਓ ਵਧੀਆ ਵਧੀਆ ਮਿਲੀਆਂ ਹਨ ਕੁਰਸੀਆਂ ਗਰਮੀ ਦੇ ਵਿੱਚ ਏਸੀ ਦੇ ਮਿਲ ਰਹੇ ਹਨ ਬੈਂਕ ਅਫਸਰਾਂ ਨੂੰ ਨਜਾਰੇ ਬੈਂਕ ਅਫਸਰ ਖੁਦ ਤਾਂ ਏਸੀ ਦੇ ਨਜ਼ਾਰੇ ਲੈਂਦੇ ਹਨ ਨਾਲ ਨਾਲ ਕੁੱਤਿਆਂ ਨੂੰ ਵੀ ਏਸੀ ਦੇ ਨਜ਼ਾਰੇ ਦੇ ਰਹੇ ਹਨ ਸ਼ਾਇਦ ਬੈਂਕ ਕਰਮਚਾਰੀਆਂ ਨੂੰ ਅੱਤ ਦੀ ਗਰਮੀ ਵਿੱਚ ਕੁੱਤਿਆਂ ਤੇ ਵੀ ਤਰਸ ਆ ਗਿਆ ਜਿਨਾਂ ਨੂੰ ਏਟੀਐਮ ਦਾ ਦਰਵਾਜਾ ਖੋਲ ਕੇ ਏਟੀਐਮ ਦੇ ਠੰਡੇ ਏਸੀ ਵਿੱਚ ਸੁਲਾ ਦਿੱਤਾ ਜਾਂ ਫਿਰ ਬੈਂਕ ਕਰਮਚਾਰੀਆਂ ਨੂੰ ਪਤਾ ਹੀ ਨਹੀਂ ਲੱਗਾ ਕੀ ਕੁੱਤੇ ਏਟੀਐਮ ਵਿੱਚ ਸੁੱਤੇ ਪਏ ਹਨ ਇਹ ਹਾਲ ਦੇਖਣ ਨੂੰ ਮਿਲਿਆ ਬੰਗਾ ਰੋਡ ਤੇ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ ਦਾ ਬੈਂਕ ਵਾਲਿਆਂ ਨੇ ਵੀ ਖੂਬ ਏਸੀ ਦੇ ਨਜ਼ਾਰੇ ਲਏ ਤੇ ਕੁੱਤੇ ਵੀ ਏਸੀ ਵਿੱਚ ਸੌਂ ਕੇ ਖੂਬ ਨਜ਼ਾਰੇ ਲੈਂਦੇ ਰਹੇ ਇਸ ਮੌਕੇ ਤੇ ਸੁੱਤੇ ਪਏ ਏਟੀਐਮ ਵਿੱਚ ਕੁੱਤਿਆਂ ਦੀ ਤਸਵੀਰ ਫਗਵਾੜਾ ਐਕਸਪ੍ਰੈਸ਼ ਨਿਊਜ਼ ਦੇ ਸਹਿਯੋਗੀ ਨੇ ਖਿੱਚ ਲਈ ਇਸ ਖਬਰ ਤੋਂ ਸਾਫ ਪਤਾ ਲੱਗਦਾ ਹੈ ਬੈਂਕ ਕਰਮਚਾਰੀ ਕਿੰਨੇ ਲਾਪਰਵਾਹ ਹਨ ਜਿਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਕੁੱਤੇ ਏਟੀਐਮ ਦੇ ਵਿੱਚ ਸੁੱਤੇ ਪਏ ਹਨ ਏਸੀ ਦਾ ਨਜ਼ਾਰਾ ਲੈ ਰਹੇ ਹਨ ਅਤੇ ਦਰਵਾਜ਼ੇ ਖੁੱਲੇ ਹੋਏ ਹਨ ਸਾਡੇ ਸਹਿਯੋਗੀ ਰਜਿੰਦਰ ਕਰਵਲ ਨੇ ਇਹ ਵੀ ਦੱਸਿਆ ਕਿ ਕੁੱਤਿਆਂ ਦੇ ਅੰਦਰ ਸੁੱਤੇ ਹੋਣ ਨਾਲ ਕਈ ਕਸਟਮਰਾਂ ਨੇ ਏਟੀਐਮ ਵਿੱਚੋਂ ਪੈਸੇ ਵੀ ਨਹੀਂ ਕਢਾਏ ਅਤੇ ਬੇਰੰਗ ਘਰ ਚਲੇ ਗਏ

ਦੇਖੋ ਖ਼ਬਰ। ਫਗਵਾੜਾ ਸ਼ਹਿਰ ਵਿੱਚ ਕੁੱਤਿਆਂ ਨੇ ਕਿਸ ਤਰ੍ਹਾਂ ਲਏ ਏ ਸੀ ਦੀ ਠੰਡੀ ਹਵਾ ਦੇ ਨਜ਼ਾਰੇ। ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ
Visits:372 Total: 114571