ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਹਰਬੰਸਪੁਰ ਸਕੂਲ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਐਮਪੀ ਰਾਜਕੁਮਾਰ ਚੱਬੇਵਾਲ ਨੇ ਕੀਤਾ।। ਵਿਨੋਦ ਸ਼ਰਮਾ ਫਗਵਾੜਾ ਐਕਸਪ੍ਰੈਸ ਨਿਊਜ਼

पंजाब
Spread the love
Visits:75 Total: 44681

ਪੰਜਾਬ ਸਿੱਖਿਆ ਕ੍ਰਾਂਤੀ ਅਧੀਨ ਅੱਜ ਫਗਵਾੜਾ ਹਲਕੇ ਦੇ ਸਰਕਾਰੀ ਹਾਈ ਸਕੂਲ ਹਰਬੰਸਪੁਰ ਫਗਵਾੜਾ ਵਿਖੇ ਵਧੀਆ ਸਿਹਤ ਮੁਹਈਆ ਕਰਾਉਣ ਲਈ ਓਪਨ ਜਿਮ, ਚਾਰ ਦੀਵਾਰੀ, ਸਪੋਰਟ ਟਰੈਕ, ਆਧੁਨਿਕ ਕਲਾਸਰੂਮ ਅਤੇ ਹੋਰ ਵਿਕਾਸ ਕਾਰਜਾਂ ਦਾ ਉਦਘਾਟਨ ਡਾ ਰਾਜ ਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ.ਸ਼ ਜੋਗਿੰਦਰ ਸਿੰਘ ਮਾਨ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਫਗਵਾੜਾ.ਦਲਜੀਤ ਰਾਜੂ ਦਰਵੇਸ਼ ਪਿੰਡ.ਹਰਜੀ ਮਾਨ ਸਪੋਕਸ ਪਰਸਨ ਪੰਜਾਬ.ਅਵਤਾਰ ਸਿੰਘ ਪੰਡਵਾ.ਵਰੁਣ ਬੰਗੜ ਬਲਾਕ ਪ੍ਰਧਾਨ ਫ਼ਗਵਾੜਾ.ਰਵਿੰਦਰ ਰਵੀ M C ਬਲਵੀਰ ਠੁਕਾਰ ਬਲਾਕ ਪ੍ਰਧਾਨ.ਸੰਨੀ ਬੱਤਾ.ਅਕੁਸ਼ ਓਹਰੀ.ਮੁਥਲ ਸੁਧੀਰ.ਰਜਤ ਭਨੋਟ ਰਾਜੂ ਸਰਪੰਚ ਭੁੱਲਾਰਾਈ.ਗਗਨ ਭੱਟੀ.ਕੇਸ਼ੀ ਗੰਢਮਾ.ਅਮਰਿੰਦਰ ਸਿੰਘ.ਰਵੀ ਕੁਮਾਰ ਮੰਤਰੀ.ਅਕਾਸ਼ਦੀਪ ਸਿੰਘ ਸਰਪੰਚ.ਕਸ਼ਮੀਰ ਸਿੰਘ.ਮੇਵਾ ਸਿੰਘ ਨੇ ਕੀਤਾ। ਪੰਜਾਬ ਸਰਕਾਰ ਸਰਦਾਰ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ ਹੇਠ ਜਿਸ ਤਰ੍ਹਾਂ ਸਿੱਖਿਆ ਅਤੇ ਸਿਹਤ ਦੇ ਮਿਆਰ ਨੂੰ ਉੱਚਾ ਚੱਕਣ ਲਈ ਕੰਮ ਕਰ ਰਹੀ ਹੈ, ਉਹ ਦਿਨ ਦੂਰ ਨਹੀਂ ਜਦ ਪੰਜਾਬ ਬਾਕੀ ਸੂਬਿਆਂ ਲਈ ਇੱਕ ਸਿੱਖਿਆ ਮਾਡਲ ਵਜੋਂ ਉਭਰੇਗਾ।

Leave a Reply

Your email address will not be published. Required fields are marked *