ਫਗਵਾੜਾ ਦੇ ਹੁਸ਼ਿਆਰਪੁਰ ਰੋਡ ਤੇ ਐਕਟਿਵਾ ਸਵਾਰ ਚੋਰਾਂ ਨੇ ਚੁਕੇ ਕਰਿਆਨੇ ਦੀ ਦੁਕਾਨ ਤੋਂ ਚਾਰ ਘਿਉ ਦੇ ਟੀਨ ਚੋਰ ਸੀ ਸੀ ਟੀਵੀ ਵਿਚ ਹੋਏ ਕੈਦ ਤਸਵੀਰ ਵਾਇਰਲ…. ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ… ਹਰਨੇਕ ਸਿੰਘ…8528121325

Uncategorized
Spread the love
Visits:451 Total: 266715

ਫਗਵਾੜਾ ਦੇ ਹੁਸ਼ਿਆਰਪੁਰ ਰੋਡ ਤੇ ਕਮਲ ਕਰਿਆਣਾ ਸਟੋਰ ਦੇ ਗੋਦਾਮ ਵਿੱਚੋਂ ਦੌ ਚੋਰ ਚਾਰ ਘਿਉ ਦੇ ਟੀਨ ਚੋਰੀ ਕਰਕੇ ਲੈ ਗਏ ਚੋਰੀ ਦੀ ਘਟਨਾ ਦੀ ਸੀ ਸੀ ਟੀਵੀ ਫੁਟੇਜ ਸਾਹਮਣੇ ਆ ਗ਼ਈ ਹੈਂ ਜਿਸ ਵਿਚ ਇਕ ਚੋਰ ਸਾਮਾਨ ਚੁੱਕਦਾ ਨਜ਼ਰ ਆ ਰਹਿਆ ਹੈਂਮਾਲਿਕ ਦਿਸ਼ੂ ਵੱਧਵਾ.ਨੇ ਦੱਸਿਆ ਕਿ ਸੇਵੇਰ ਦੇ ਸਮੇਂ ਐਕਟਿਵਾ ਤੇ ਸਵਾਰ ਹੋ ਕੈ ਦੌ ਚੋਰ ਉਨ੍ਹਾਂ ਦੀ ਦੁਕਾਨ ਤੇ ਆਏ ਅਤੇ ਚਾਰ ਟੀਨ ਘਿਉ ਦੇ ਚੁੱਕ ਕੇ ਫਰਾਰ ਹੋ ਗਏ ਉਨ੍ਹਾਂ ਨੇ ਕਹਿਆ ਕਿ ਦੁਕਾਨ ਤੇ ਵਹੁਤ ਭੀੜ ਸੀ ਜਦੋਂ ਟੀਨ ਚੋਰੀ ਦਾ ਪਤਾ ਲਗਾ ਤਾ ਊਨਾ ਨੇ ਸੀ ਸੀ ਟੀਵੀ ਕੈਮਰੇ ਚੈੱਕ ਕੀਤੇ ਤਾ ਦੇਖਿਆ ਇਕ ਚੋਰ ਘਿਉ ਦੇ ਟੀਨ ਚੁੱਕਦਾ ਨਜ਼ਰ ਆ ਰਹਿਆ ਹੈਂ ਉਨ੍ਹਾਂ ਨੇ ਕਹਿਆ ਕਿ ਪੁਲਿਸ ਇਨ੍ਹਾਂ ਚੋਰਾਂ ਨੂੰ ਨੱਥ ਪਾਵੇ

Leave a Reply

Your email address will not be published. Required fields are marked *