ਪਹਿਲਗਾਮ ਵਿਖੇ ਟੂਰਿਸਟਾਂ ਤੇ ਹਮਲਾ ਕਾਇਰਤਾ ਦੀ ਨਿਸ਼ਾਨੀ-ਸੋਮ ਪ੍ਰਕਾਸ਼
Visits:306 Total: 183621ਸ਼੍ਰੀਨਗਰ ਦੇ ਪਹਿਲਗਾਮ ਹਮਲੇ ਵਿੱਚ ਮਾਰੇ ਗਾਏ ਬੇਗੁਨਾਹ ਸੈਲਾਨੀਆਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਜਿਹਨਾਂ ਨਫਰਤ ਨਾਲ ਭਰੇ ਲੋਕਾਂ ਨੇ ਇਹ ਕੀਤਾ ਹੈ, ਉਨਾਂ ਦਾ ਕੋਈ ਦੀਨ ਧਰਮ ਨਹੀਂ ਹੈ। ਸੋਮ ਪ੍ਰਕਾਸ਼ ਨੇ ਕਿਹਾ ਭਾਰਤ ਕਦੀ ਵੀ ਅੱਤਵਾਦ ਦੇ ਅੱਗੇ ਨਹੀਂ ਝੁਕੇਗਾ। ਉਨਾਂ ਕਿਹਾ ਕਿ ਸਮੁੱਚੇ […]
Continue Reading