ਮੋਹਾਲੀ ਦੇ ਸੈਕਟਰ-63 ਸਪੋਰਟਸ ਕੰਪਲੈਕਸ ਦੇ ਹੋਸਟਲ ਵਿੱਚ ਖਿਡਾਰੀਆਂ ਨੂੰ ਨਾਸ਼ਤੇ ਵਿੱਚ ਦਲੀਆ ਦੇਣ ਤੋਂ ਬਾਅਦ 48 ਖਿਡਾਰੀ ਸਿਵਲ ਹਸਪਤਾਲ ਵਿੱਚ ਭਰਤੀ.ਦਲਿਏ ਵਿਚ ਕਿਰਲੀ ਹੋਣ ਦਾ ਸ਼ੱਕ .. ਵਿਨੋਦ ਸ਼ਰਮਾ ਦੀ ਰਿਪੋਰਟ
Visits:166 Total: 143924ਮੋਹਾਲੀ,….. ਮੋਹਾਲੀ ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੈਕਟਰ-63 ਸਪੋਰਟਸ ਕੰਪਲੈਕਸ ਦੇ ਹੋਸਟਲ ਵਿੱਚ ਖਿਡਾਰੀਆਂ ਨੂੰ ਨਾਸ਼ਤੇ ਵਿੱਚ ਦਲੀਆ ਦਿੱਤਾ ਗਿਆ ਸੀ। ਜਿਸ ਨੂੰ ਖਾਣ ਤੋਂ ਬਾਅਦ ਅਚਾਨਕ ਖਿਡਾਰੀਆਂ ਦੀ ਤਬੀਅਤ ਵਿਗੜ ਗਈ। ਇਸ ਘਟਨਾ ਦੌਰਾਨ 48 ਖਿਡਾਰੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਖਿਡਾਰੀਆਂ ਵੱਲੋਂ ਖਾਧੇ […]
Continue Reading