ਫਗਵਾੜਾ ਐਕਸਪ੍ਰੈਸ ਨਿਊਜ਼ ।।ਵਿਨੋਦ ਸ਼ਰਮਾ
ਖਬਰ ਨੂੰ ਪੜੋ ਦੇਖੋ ਕਿੱਦਾਂ ਦਿਖਾਈ ਐਮਪੀ ਰਾਜਕੁਮਾਰ ਚੱਬੇਵਾਂਲ ਨੇ ਇਨਸਾਨੀਅਤ
ਹੁਸ਼ਿਆਰਪੁਰ ਵਿੱਚ ਪੰਜ ਸਾਲ ਦੇ ਬੱਚੇ ਦੇ ਕਤਲ ਤੋਂ ਬਾਅਦ mp ਡਾਕਟਰ ਰਾਜਕੁਮਾਰ ਚੱਬੇਵਾਲ ਅਤੇ ਉਹਨਾਂ ਦੇ ਆਮ ਆਦਮੀ ਪਾਰਟੀ ਦੀ ਟੀਮ ਪਿੰਡ ਭਾਨੋਕੀ ਪਹੁੰਚੀ ਟੀਮ ਵਿੱਚ ਦਲਜੀਤ ਰਾਜੂ ਗੁਰਦੀਪ ਦੀਪਾ ਜੋਗਿੰਦਰ ਸਿੰਘ ਮਾਨ ਅਤੇ ਹੋਰ ਟੀਮ ਦੇ ਮੈਂਬਰ ਮੌਜੂਦ ਸਨ ਰਾਜਕੁਮਾਰ ਚੱਬੇਵਾਲ ਐਮਪੀ ਨੇ ਮੌਕੇ ਤੇ ਪਿੰਡ ਵਾਸੀਆਂ ਨੂੰ ਕਿਹਾ ਕਿ ਇਸ ਵੇਲੇ ਪਰਿਵਾਰ ਦੇ ਹਾਲਾਤ ਬਹੁਤ ਹੀ ਖਰਾਬ ਹਨ ਇਸ ਵੇਲੇ ਤਾਂ ਪਰਿਵਾਰ ਨੂੰ ਮਦਦ ਦੀ ਲੋੜ ਹੈ ਅਸੀਂ ਇੱਥੇ ਪਿੰਡ ਵਿੱਚ ਆਉਂਦੇ ਰਹੀਏ ਅਤੇ ਬਾਰ-ਬਾਰ ਮਿਲ ਕੇ ਚਲੇ ਜਾਈਏ ਇਸ ਨਾਲ ਪਰਿਵਾਰ ਨੂੰ ਕੀ ਲਾਭ ਹੋਵੇਗਾ ਪਰਿਵਾਰ ਘਰ ਦੇ ਹਾਲਾਤਾਂ ਤੇ ਦੁਖੀ ਹੋ ਕੇ ਹੁਸ਼ਿਆਰਪੁਰ ਵਿਖੇ ਚਲਾ ਗਿਆ ਸੀ ਜਿੱਥੇ ਉਹਨਾਂ ਨਾਲ ਅਜਿਹੀ ਘਟਨਾ ਹੋ ਗਈ ਜੋ ਸਹਿਣਯੋਗ ਨਹੀਂ ਹੈ ਪੀੜਿਤ ਪਰਿਵਾਰ ਦੇ ਮਕਾਨ ਦੀ ਹਾਲਤ ਵੀ ਬਹੁਤ ਹੀ ਖਰਾਬ ਹੈ ਇਸ ਮੌਕੇ ਤੇ ਡਾਕਟਰ ਰਾਜ ਕੁਮਾਰ ਚਬੇਵਾਲ ਨੇ ਇਨਸਾਨੀਅਤ ਦੀ ਮਿਸਾਲ ਪੈਦਾ ਕੀਤੀ ਅਤੇ ਆਪਣੇ ਨਿਜੀ ਫੰਡ ਵਿੱਚੋਂ 2 ਲੱਖ ਰੁਪਏ ਦਾ ਚੈੱਕ ਪਰਿਵਾਰ ਨੂੰ ਦਿੱਤਾ ਜਿਸ ਤੋਂ ਇਲਾਵਾ ਉਹਨਾਂ ਨੇ ਤਹਿਸੀਲਦਾਰ ਨੂੰ ਹੁਕਮ ਦਿੱਤੇ ਕਿ ਇਹਨਾਂ ਦੇ ਮਕਾਨ ਦੀ ਹਾਲਤ ਵੀ ਬਹੁਤ ਮਾੜੀ ਹੈ ਜਿਸ ਦਾ ਤੁਰੰਤ ਸੁਧਾਰ ਕੀਤਾ ਜਾਵੇਫਗਵਾੜਾ ਐਕਸਪ੍ਰੈਸ ਨਿਊਜ਼ ।।ਵਿਨੋਦ ਸ਼ਰਮਾ
ਖਬਰ ਨੂੰ ਪੜੋ ਦੇਖੋ ਕਿੱਦਾਂ ਦਿਖਾਈ ਐਮਪੀ ਰਾਜਕੁਮਾਰ ਚੱਬੇਵਾਂਲ ਨੇ ਇਨਸਾਨੀਅਤ ਹੁਸ਼ਿਆਰਪੁਰ ਵਿੱਚ ਪੰਜ ਸਾਲ ਦੇ ਬੱਚੇ ਦੇ ਕਤਲ ਤੋਂ ਬਾਅਦ mp ਡਾਕਟਰ ਰਾਜਕੁਮਾਰ ਚੱਬੇਵਾਲ ਅਤੇ ਉਹਨਾਂ ਦੇ ਆਮ ਆਦਮੀ ਪਾਰਟੀ ਦੀ ਟੀਮ ਪਿੰਡ ਭਾਨੋਕੀ ਪਹੁੰਚੀ ਟੀਮ ਵਿੱਚ ਦਲਜੀਤ ਰਾਜੂ ਗੁਰਦੀਪ ਦੀਪਾ ਜੋਗਿੰਦਰ ਸਿੰਘ ਮਾਨ ਅਤੇ ਹੋਰ ਟੀਮ ਦੇ ਮੈਂਬਰ ਮੌਜੂਦ ਸਨ ਰਾਜਕੁਮਾਰ ਚੱਬੇਵਾਲ ਐਮਪੀ ਨੇ ਮੌਕੇ ਤੇ ਪਿੰਡ ਵਾਸੀਆਂ ਨੂੰ ਕਿਹਾ ਕਿ ਇਸ ਵੇਲੇ ਪਰਿਵਾਰ ਦੇ ਹਾਲਾਤ ਬਹੁਤ ਹੀ ਖਰਾਬ ਹਨ ਇਸ ਵੇਲੇ ਤਾਂ ਪਰਿਵਾਰ ਨੂੰ ਮਦਦ ਦੀ ਲੋੜ ਹੈ ਅਸੀਂ ਇੱਥੇ ਪਿੰਡ ਵਿੱਚ ਆਉਂਦੇ ਰਹੀਏ ਅਤੇ ਬਾਰ-ਬਾਰ ਮਿਲ ਕੇ ਚਲੇ ਜਾਈਏ ਇਸ ਨਾਲ ਪਰਿਵਾਰ ਨੂੰ ਕੀ ਲਾਭ ਹੋਵੇਗਾ ਪਰਿਵਾਰ ਘਰ ਦੇ ਹਾਲਾਤਾਂ ਤੇ ਦੁਖੀ ਹੋ ਕੇ ਹੁਸ਼ਿਆਰਪੁਰ ਵਿਖੇ ਚਲਾ ਗਿਆ ਸੀ ਜਿੱਥੇ ਉਹਨਾਂ ਨਾਲ ਅਜਿਹੀ ਘਟਨਾ ਹੋ ਗਈ ਜੋ ਸਹਿਣਯੋਗ ਨਹੀਂ ਹੈ ਪੀੜਿਤ ਪਰਿਵਾਰ ਦੇ ਮਕਾਨ ਦੀ ਹਾਲਤ ਵੀ ਬਹੁਤ ਹੀ ਖਰਾਬ ਹੈ ਇਸ ਮੌਕੇ ਤੇ ਡਾਕਟਰ ਰਾਜ ਕੁਮਾਰ ਚਬੇਵਾਲ ਨੇ ਇਨਸਾਨੀਅਤ ਦੀ ਮਿਸਾਲ ਪੈਦਾ ਕੀਤੀ ਅਤੇ ਆਪਣੇ ਨਿਜੀ ਫੰਡ ਵਿੱਚੋਂ 2 ਲੱਖ ਰੁਪਏ ਦਾ ਚੈੱਕ ਪਰਿਵਾਰ ਨੂੰ ਦਿੱਤਾ ਜਿਸ ਤੋਂ ਇਲਾਵਾ ਉਹਨਾਂ ਨੇ ਤਹਿਸੀਲਦਾਰ ਨੂੰ ਹੁਕਮ ਦਿੱਤੇ ਕਿ ਇਹਨਾਂ ਦੇ ਮਕਾਨ ਦੀ ਹਾਲਤ ਵੀ ਬਹੁਤ ਮਾੜੀ ਹੈ ਜਿਸ ਦਾ ਤੁਰੰਤ ਸੁਧਾਰ ਕੀਤਾ ਜਾਵੇ