Visits:305 Total: 229930
ਐਸ ਪੀ ਰੁਪਿੰਦਰ ਕੌਰ ਭੱਟੀ ਦੇ ਨਿਰਦੇਸ਼ਾਂ ਤੇ ਐਸ ਐਚ ਉ ਸਤਨਾਮਪੁਰਾ ਗੋਰਵ ਧੀਰ ਦੀ ਅਗਵਾਹੀ ਵਿਚ ਪੁਲਿਸ ਟੀਮ ਨੇ ਮਹੇੜੂ ਵਿਖ਼ੇ ਗਸ਼ਤ ਦੋਰਾਨ ਵਿਕਰਜੀਤ ਕੁਮਾਰ ਅਤੇ ਰੋਹਿਤ ਕੁਮਾਰ ਨਿਵਾਸੀ ਖੁਰਲਾ ਕਿੰਗਰਾ ਜਲੰਧਰ ਨੂੰ ਕਾਬੂ ਕੀਤਾ ਉਨ੍ਹਾਂ ਤੋਂ 4ਗ੍ਰਾਮ ਹੀਰੋਇਨ ਅਤੇ 150 ਨਸ਼ੀਲੀ ਗੋਲੀਆਂ ਬਰਾਮਦ ਕੀਤਿਆਂ ਹਨ ਜਿਹਨਾਂ ਤੇ ਐਨ ਡੀ ਪੀ ਸੀ ਐਕਟ ਦੇ ਤਹਤ ਮਾਮਲਾ ਦਰਜ ਕੀਤਾ ਗਇਆ ਹੈ ਅਤੇ 3 ਦਿਨ ਦਾ ਰਿਮਾਂਡ ਪ੍ਰਾਪਤ ਕੀਤਾ ਹੈ