ਅੱਜ ਇਕ ਬਹੁਤ ਹੀ ਜਰੂਰਤਮਦ ਪਰਿਵਾਰ ਦੀ ਲੜਕੀ ਦਾ ਸ਼ਾਦੀ-ਵਿਆਹ ਪੂਰੀ ਧੂਮ ਧਾਮ ਨਾਲ ਇਕ ਸਮਾਜ ਸੇਵਕ ਸੰਸਥਾ ਐਂਟੀਕੁਰੱਪਸ਼ਨ ਫਾਊਡੇਸ਼ਨ ਫਾਰ ਪੀਪਲਸ ਵੱਲੋ ਹੁਸ਼ਿਆਰਪੁਰ ਵਿਖੇ ਕੀਤਾ ਗਿਆ। ਚੈਅਰਮੈਨ ਡਾ ਦਰਸਨ ਕਟਾਰੀਆ ਨੇ ਦੱਸਿਆ ਕਿ ਸਾਡੀ ਸੰਸਥਾ ਪਿਛਲੇ ਪੰਜ ਸਾਲਾ ਤੋ ਗਰੀਬ ਪਰਿਵਾਰਾ ਦੇ ਲੋੜ ਪੈਣ ਤੇ ਨਾਲ ਸੰਪਰਕ ਕਰ ਕੇ ਪੂਰੀ ਤਰਾ ਨਾਲ ਖੜਦੀ ਹੇ। ਇਹ ਫਾਊਡੇਸ਼ਨ ਲਗਾਤਾਰ ਲਗਭਗ ਹਰ ਮਹੀਨਾਵਾਰ ਇਕ ਲੋੜਵੰਦ ਗਰੀਬ ਪਰਿਵਾਰ ਦੀ ਲੜਕੀਆ ਦੀ ਸ਼ਾਦੀ-ਵਿਆਹ ਵਿਚ ਸ਼ਾਮਿਲ ਹੋ ਕੇ ਪੂਰਾ ਸਾਥ ਨਿਭਾਉਦੀ ਹੇ।ਫਾਊਡੇਸ਼ਨ ਵਖ ਵਖ ਜਿਲ੍ਹਾਆ ਵਿੱਚ ਜਾਣ ਤੋ ਵੀ ਸੰਕੋਚ ਨਹੀ ਕਰਦੀ। ਫਾਊਡੇਸ਼ਨ ਦੇ ਸਾਥੀ ਬਹੁਤ ਵਧਾਈ ਦੇ ਪਾਤਰ ਹਨ ਜੋ ਸਮਾਜ ਵਿੱਚ ਇੱਕ ਇਨਸਾਨੀਅਤ ਦੀ ਮਸਾਲ ਪੇਸ਼ ਕਰਦੇ ਹਨ। ਚੈਅਰਮੈਨ ਡਾ ਕਟਾਰੀਆ ਨੇ ਦੱਸਿਆ ਕਿ ਫਾਊਡੇਸ਼ਨ ਦੇ ਪੰਜਾਬ ਡਾਇਰੈਕਟਰ ਤੁਲਸੀ ਰਾਮ ਖੋਸਲਾ,ਮੈਨੇਜਰ ਬਾਗਲਾ ਜੀ,ਮੈਨੇਜਰ ਹਰਮੇਸ਼ ਪਾਲ ਸਿੰਘ ਜਗਪਾਲ ਪੁਰ,ਸਰਪੰਚ ਮਨਜੀਤ ਸਿੰਘ ਵਰਨਾ,ਧਰਮਿੰਦਰ ਝਾਅ,ਅਵਤਾਰ ਅੰਬੇਡਕਰ, ਬਾਬਾ ਸੋਹਣ ਸਿੰਘ ਬਸੂਟਾ, ਮਾਸਟਰ ਗਿਆਨ ਚੰਦ, ਮੈਨੇਜਰ ਬਲਦੇਵ ਕੋਮਲ, ਸਤਨਾਮ ਸਿੰਘ ਜੀ ਐਸ,ਡਾ ਭਿੰਡਰ, ਪ੍ਰਸਿੱਧ ਪੱਤਰਕਾਰ ਆਰ ਪੀ ਸਿੰਘ।ਸਾਥੀ ਬਹੁਤ ਵਡਮੁੱਲਾ ਯੋਗਦਾਨ ਪਾਉਣ ਲਈ ਹਾਜਰ ਰਹਿੰਦੇ ਹਨ। ਡਾਇਰੈਕਟਰ ਖੋਸਲਾ ਜੀ ਨੇ ਦੱਸਿਆ ਕਿ ਸੰਸਥਾ ਜੂਨ ਮਹੀਨੇ ਦੇ ਪਹਿਲੇ ਹਫਤੇ ਨਵਾਂਸ਼ਹਿਰ ਵਿੱਚ ਇੱਕ ਜਰੂਰਤਮਦ ਪਰਿਵਾਰ ਦੀਆ ਦੋ ਲੜਕੀਆ ਦੀ ਸ਼ਾਦੀ-ਵਿਆਹ ਕਰਨ ਜਾ ਰਹੀਆ ਹੇ ਕਿਰਪਾ ਕਰਕੇ ਕਿਸੇ ਸਾਥੀ ਨੇ ਯੋਗਦਾਨ ਪਾਉਣਾ ਹੋਏ ਤੇ ਫਾਊਡੇਸ਼ਨ ਨਾਲ ਸੰਪਰਕ ਕਰਨ।

ਵਧੀਆ ਉਪਰਾਲਾ …. ਐਂਟੀਕੁਰੱਪਸ਼ਨ ਫਾਊਡੇਸ਼ਨ ਫਾਰ ਪੀਪਲਸ ਡਾ ਕਟਾਰੀਆ ਵੱਲੋ ਜਰੂਰਤਮਦ ਪਰਿਵਾਰ ਦੀ ਲੜਕੀ ਦੀ ਸ਼ਾਦੀ-ਵਿਆਹ ਕੀਤਾ ਗਿਆ…phagwara express news vinod Sharma
Visits:92 Total: 79852