ਫਗਵਾੜਾ ਜਲੰਧਰ ਰੋਡ ਦੇ ਈਸਟਬੂਡ ਵਿਖੇ ਆਏ ਚਾਰ ਦੇ ਕਰੀਬ ਨੌਜਵਾਨਾਂ ਨੇ ਈਸਟਬੁਡ ਦੇ ਕਰਮਚਾਰੀ ਦੇ ਮਾਰੀ ਗੋਲੀ ਕਰਮਚਾਰੀ ਰਾਮਾਮੰਡੀ ਜਲੰਧਰ ਦੇ ਪ੍ਰਾਈਵੇਟ ਹਸਪਤਾਲਵਿਖੇ ਗੰਭੀਰ ਹਾਲਤ ਵਿੱਚ ਜਖਮੀ।। ਫਗਵਾੜਾ ਐਕਸਪ੍ਰੈਸ਼ ਨਿਊਜ਼ ਵਿਨੋਦ ਸ਼ਰਮਾ
Visits:131 Total: 179936ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ।। ਫਗਵਾੜਾ ਜਲੰਧਰ ਰੋਡ ਤੇ ਈਸਟਬੁਡ ਵਿਖੇ ਗੋਲੀ ਚਲਣ ਦੇ ਨਾਲ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਜਖਮੀ ਦੀ ਪਹਿਚਾਨ ਸੰਦੀਪ ਪੁੱਤਰ ਸਤਪਾਲ ਨਿਵਾਸੀ ਹਦੀਆਬਾਦ ਵਜੋਂ ਹੋਈ ਹੈ। ਸੰਦੀਪ ਇਸਟਬੁਡ ਵਿਖੇ ਬੋਨਸਰ ਕਲੱਬ ਦਾ ਕਰਮਚਾਰੀ ਦੱਸਿਆ ਜਾ ਰਿਹਾ ਹੈ ਜਾਣਕਾਰੀ ਮੁਤਾਬਿਕ ਮੰਗਲਵਾਰ ਸ਼ਾਮ ਪੰਜ ਦੇ ਕਰੀਬ ਨੌਜਵਾਨ […]
Continue Reading