ਗ੍ਰੋ ਗਰੀਨ ਟੀਮ ਫਗਵਾੜਾ ਹਰ ਮੁਮਕਿਨ ਜਗਾ ਤੇ ਹਰਿਆਲੀ ਕਰਕੇ ਲਗਾਏ ਗੀ ਕੁਦਰਤੀ AC।। ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ
Visits:279 Total: 134929 ਫਗਵਾੜਾ ।।। ਗਰੋ ਗ੍ਰੀਨ ਫਗਵਾੜਾ ਦੀ ਸਮੁੱਚੀ ਟੀਮ ਵੱਲੋਂ ਹਰ ਹਫ਼ਤੇ ਦੀ ਤਰ੍ਹਾਂ ਏਸ ਹਫ਼ਤੇ ਵੀ ਰੁੱਖ ਲਗਾਉਣ ਦਾ ਨੇਕ ਉਪਰਾਲਾ 3 ਨੰਬਰ ਸਕੀਮ ਫਗਵਾੜਾ ਵਿਖੇ ਕਿੱਤਾ ਗਿਆ ਇਹ ਇੱਕ ਅਜੇਹੀ ਸੰਸਥਾ ਹੈ ਜ਼ੋ ਰੁੱਖ ਲਗਾਉਣ ਦੇ ਨਾਲ ਨਾਲ ਉਨ੍ਹਾਂ ਲਗਾਏ ਹੋਏ ਰੁੱਖਾਂ ਦੀ ਪੁੱਤਾਂ ਵਾਂਗ ਦੇਖ ਭਾਲ ਵੀ ਕਰਦੀ ਹੈ ਜੱਦ […]
Continue Reading