ਪ੍ਰਿੰਸੀਪਲ ਰਣਜੀਤ ਗੋਗਨਾ ਅਤੇ ਸਮਾਜ ਸੇਵਕ ਰਾਕੇਸ਼ ਬਾਂਸਲ ਪ੍ਰਾਈਡ ਆਫ ਦੀ ਸਿਟੀ ਅਵਾਰਡ ਨਾਲ ਸਨਮਾਨਿਤ.. Phagwara Express news Vinod Sharma
Visits:126 Total: 80271ਫਗਵਾੜਾ- ਸੰਪਰਕ, ਸਹਿਯੋਗ. ਸੰਸਕਾਰ, ਸੇਵਾ ਅਤੇ ਸਮਰਪਣ ਪੰਜ ਸੂਤਰਾਂ ਤੇ ਅਧਾਰਿਤ ਭਾਰਤੀ ਕੀਮਤਾਂ ਕਦਰਾਂ ਤੇ ਪਹਿਰਾ ਦੇ ਰਹੀ ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪਰਿਸ਼ਦ ਫਗਵਾੜਾ ਵਲੋਂ ਸਿੱਖਿਆ ਦੇ ਖੇਤਰ ਵਿੱਚ ਮਿਸਾਲੀ ਸੇਵਾਵਾਂ ਦਾ ਸਨਮਾਨ ਕਰਦੇ ਹੋਏ ਸਕੂਲ ਆਫ ਐਮੀਂਨੈਂਸ ਫਗਵਾੜਾ ਦੇ ਪ੍ਰਿੰਸੀਪਲ ਰਣਜੀਤ ਗੋਗਨਾ ਅਤੇ ਅਤੇ ਇਸ ਸਕੂਲ ਦੀ ਬਿਲਡਿੰਗ ਅਤੇ ਪੜਾਈ ਸਮੱਗਰੀ […]
Continue Reading