ਦਸ਼ਮੇਸ਼ ਸਪੋਰਟਸ ਐਨ.ਆਰ.ਆਈ. ਕਲੱਬ ਖਲਵਾੜਾ ਨੇ ਕਰਵਾਇਆ ਪਹਿਲਾ ਖੁਸ਼ਤੀ ਮੁਕਾਬਲਾ * ਪੀ.ਆਰ. ਸੋਂਧੀ ਨੂੰ ਮਿਲਿਆ ਲਾਈਫ ਟਾਈਮ ਅਚੀਵਮੈਂਟ ਅਵਾਰਡ * ਜੱਸਾ ਪਹਿਲਵਾਨ ਰਾਏਪੁਰ ਡੱਬਾ ਅਕੈਡਮੀ ਨੇ ਜਿੱਤੀ ਪਟਕੇ ਦੀ ਕੁਸ਼ਤੀ…. ਵਿਨੋਦ ਸ਼ਰਮਾ…8528121325
Visits:225 Total: 114569ਫਗਵਾੜਾ…. ਦਸ਼ਮੇਸ਼ ਸਪੋਰਟਸ ਐਨ.ਆਰ.ਆਈ. ਕਲੱਬ ਖਲਵਾੜਾ ਵਲੋਂ ਪਹਿਲਾ ਕੁਸ਼ਤੀ ਮੁਕਾਬਲਾ ਸਰਬਜੀਤ ਸਾਬਾ ਸੰਘਾ ਦੀ ਅਗਵਾਈ ਵਿਚ ਪਿੰਡ ਦੀ ਖੇਡ ਗਰਾਉਂਡ ਵਿਖੇ ਕਰਵਾਇਆ ਗਿਆ। ਸਾਬਕਾ ਅੰਤਰਰਾਸ਼ਟਰੀ ਕੁਸ਼ਤੀ ਕੋਚ ਪੀ.ਆਰ. ਸੌਂਧੀ ਦੀ ਦੇਖ ਰੇਖ ਹੇਠ ਆਯੋਜਿਤ ਇਹਨਾਂ ਕੁਸ਼ਤੀ ਮੁਕਾਬਲਿਆਂ ਦੌਰਾਨ ਲੜਕੇ ਅਤੇ ਲੜਕੀਆਂ ਦੀਆਂ ਕਰੀਬ 40 ਕੁਸ਼ਤੀਆਂ ਕਰਵਾਈਆਂ ਗਈਆਂ। ਪਟਕੇ ਦੀ ਕੁਸ਼ਤੀ ਰਾਏਪੁਰ ਡੱਬਾ ਓਲੰਪਿਕ […]
Continue Reading