ਫਗਵਾੜਾ ਦੇ ਹੁਸ਼ਿਆਰਪੁਰ ਰੋਡ ਤੇ ਐਕਟਿਵਾ ਸਵਾਰ ਚੋਰਾਂ ਨੇ ਚੁਕੇ ਕਰਿਆਨੇ ਦੀ ਦੁਕਾਨ ਤੋਂ ਚਾਰ ਘਿਉ ਦੇ ਟੀਨ ਚੋਰ ਸੀ ਸੀ ਟੀਵੀ ਵਿਚ ਹੋਏ ਕੈਦ ਤਸਵੀਰ ਵਾਇਰਲ…. ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ… ਹਰਨੇਕ ਸਿੰਘ…8528121325
Visits:312 Total: 181352ਫਗਵਾੜਾ ਦੇ ਹੁਸ਼ਿਆਰਪੁਰ ਰੋਡ ਤੇ ਕਮਲ ਕਰਿਆਣਾ ਸਟੋਰ ਦੇ ਗੋਦਾਮ ਵਿੱਚੋਂ ਦੌ ਚੋਰ ਚਾਰ ਘਿਉ ਦੇ ਟੀਨ ਚੋਰੀ ਕਰਕੇ ਲੈ ਗਏ ਚੋਰੀ ਦੀ ਘਟਨਾ ਦੀ ਸੀ ਸੀ ਟੀਵੀ ਫੁਟੇਜ ਸਾਹਮਣੇ ਆ ਗ਼ਈ ਹੈਂ ਜਿਸ ਵਿਚ ਇਕ ਚੋਰ ਸਾਮਾਨ ਚੁੱਕਦਾ ਨਜ਼ਰ ਆ ਰਹਿਆ ਹੈਂਮਾਲਿਕ ਦਿਸ਼ੂ ਵੱਧਵਾ.ਨੇ ਦੱਸਿਆ ਕਿ ਸੇਵੇਰ ਦੇ ਸਮੇਂ ਐਕਟਿਵਾ ਤੇ ਸਵਾਰ […]
Continue Reading