Visits:502 Total: 230924
ਫਗਵਾੜਾ ਦੇ ਹਨੁਮਾਨਗੜੀ ਮੰਦਰ ਵਿਖੇ ਸ਼ਿਵਲਿੰਗ ਦਾ ਨਾਗ ਅਨਪਛਾਤੇ ਚੋਰਾ ਵੱਲੋਂ ਚੋਰੀ
ਕਰ ਲਿਆ ਗਿਆ ਹੈ ਜਿਸ ਦੀ ਸ਼ਿਕਾਇਤ ਥਾਣਾ ਸਿਟੀ ਵਿਖੇ ਹਿੰਦੂ ਤਿਉਹਾਰ ਕਮੇਟੀ ਦੇ ਪ੍ਰਧਾਨ ਇੰਦਰਜੀਤ ਕਰਵਲ ਵਲੋ ਦਿੱਤੀ ਗਈ ਹੈ ਮੌਕੇ ਤੇ ਐਸਪੀ ਫਗਵਾੜਾ ਰੁਪਿੰਦਰ ਕੌਰ ਭੱਟੀ ਨੇ ਹਨੁਮਾਨਗੜੀ ਮੰਦਰ ਵਿਖੇ ਦੋਰਾ ਕੀਤਾ ਅਤੇ ਮਾਮਲੇ ਦੀ ਜਾਣਕਾਰੀ ਲਈ ਹੁਣ ਮਾਨ ਮੰਦਰ ਕਮੇਟੀ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ।