ਫਗਵਾੜਾ ਵਿਖ਼ੇ ਮੁੱਖਮੰਤਰੀ ਭਗਵੰਤ ਮਾਨ ਨੇ ਕੱਢਿਆ ਰੋਡ ਸ਼ੋ ਪੰਜਾਬ ਵਿਚ 43 ਹਜ਼ਾਰ ਨੌਕਰੀਆ ਦਿਤੀਆਂ ਘਟੇਗਾ ਵਿਦੇਸ਼ਾਂ ਵਿਚ ਜਾਣ ਦਾ ਰੁਝਾਣ… ਭਗਵੰਤ ਮਾਨ…ਫਗਵਾੜਾ ਨੂੰ ਜਿਲ੍ਹਾ ਬਣਾਉਣ ਦੀ ਰੱਖੀ ਮੰਗ ਮੁੱਖਮੰਤਰੀ ਨੇ ਕੀਤੀ ਪ੍ਰਵਾਨ… ਵਿਨੋਦ ਸ਼ਰਮਾ ਫਗਵਾੜਾ ਐਕਸਪ੍ਰੈਸ ਨਿਊਜ਼…8528121325
Visits:563 Total: 267545mਫਗਵਾੜਾ ਵਿਚ ਅੱਜ ਮੁੱਖਮੰਤਰੀ ਭਗਵੰਤ ਮਾਨ ਨੇ ਗੋਲ ਚੌਕ ਤੋ ਰੋਡ ਸ਼ੋ ਕੱਢਿਆ ਰੋਡ ਸ਼ੋ ਬਜਾਰਾ ਵਿੱਚੋਂ ਹੁੰਦਾ ਮੁੜ ਗੋਲ ਚੌਕ ਜਾ ਕੈ ਖਤਮ ਹੋਈਆ ਮੁੱਖਮੰਤਰੀ ਭਗਵੰਤ ਮਾਨ ਨੇ ਗਾਂਧੀ ਚੌਕ ਵਿਚ ਜਨਤਾ ਨੂੰ ਸੰਬੋਧਨ ਕਰਦੇ ਕਹਿਆ ਕਿ ਵਿਦੇਸ਼ਾ ਵਿਚ ਨੌਜਵਾਨਾਂ ਦੇ ਜਾਣ ਦੇ ਰੁਜਾਣ ਨੂੰ ਘਟਾਉਨ ਦੇ ਮਕਸਦ ਨਾਲ਼ ਨੌਜਵਾਨਾਂ ਨੂੰ ਪੰਜਾਬ […]
Continue Reading