ਜਿਲ੍ਹਾ ਪੱਧਰੀ ਮੁਕਾਬਲੇਆ ਵਿਚ ਵਿਦਿਆਰਥੀਆਂ ਨੇ ਨਿਭਾਏ ਅਹਮ ਰੋਲ਼….,….*ਰੋਲ-ਪਲੇਅ, ਲੇਖ ਰਚਨਾ, ਲੋਕ-ਨਾਚ ਅਤੇ ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਵਿੱਦਿਆਰਥੀਆਂ ਨੇ ਕਲਾ ਅਤੇ ਗਿਆਨ ਦੇ ਜੌਹਰ ਦਿਖਾਏ*_ਵਿਨੋਦ ਸ਼ਰਮਾ ਦੀ ਰਿਪੋਰਟ

Visits:171 Total: 44753ਜਲੰਧਰ… ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਗੁਰਸ਼ਰਨ ਸਿੰਘ ਅਤੇ ੳੱਪ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਰਾਜੀਵ ਜੋਸ਼ੀ ਦੀ ਅਗਵਾਈ ਹੇਠ ਅੱਜ ਰਾਸ਼ਟਰੀ ਜਨਸੰਖਿਆ ਸਿੱਖਿਆ ਪ੍ਰਾਜੈਕਟ (ਐਨ ਪੀ ਈ ਪੀ) ਅਧੀਨ ਜਿਲ੍ਹਾ ਪੱਧਰੀ ਰੋਲ-ਪਲੇਅ, ਲੋਕ-ਨਾਚ, ਲੇਖ ਰਚਨਾ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ।ਪ੍ਰਿੰਸੀਪਲ ਮਨਿੰਦਰ […]

Continue Reading