ਰਾਮਗੜ੍ਹੀਆ ਕਾਲਜ ਦੀ ਪ੍ਰੋਫੈਸਰ ਕੁਲਵੀਰ ਕੌਰ ਨੇ ਹਾਸਿਲ ਕੀਤੀ ਡਾਕਟਰੇਟ ਦੀ ਉਪਾਧੀ। ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ

Visits:33 Total: 271959  ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ ਰਾਮਗੜ੍ਹੀਆ ਕਾਲਜ ਦੇ ਕੁਲਵੀਰ ਕੌਰ ਨੇ ਹਾਸਿਲ ਕੀਤੀ ਡਾਕਟਰੇਟ ਦੀ ਉਪਾਧੀ। ਫਗਵਾੜਾ (9 ਫਰਵਰੀ) ਇਥੋਂ ਦੇ ਰਾਮਗੜ੍ਹੀਆ ਕਾਲਜ ਦੇ ਰਾਜਨੀਤੀ ਸਾਸ਼ਤਰ ਵਿਭਾਗ ਦੇ ਮੁਖੀ ਪ੍ਰੋ. ਕੁਲਵੀਰ ਕੌਰ ਨੇ ਭਾਰਤ ਦੇ ਬ੍ਰਿਕਸ ਦੇਸ਼ਾਂ (ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫ਼ਰੀਕਾ) ਨਾਲ਼ ਰਾਜਨੀਤਕ ਸੰਬੰਧਾਂ ਉੱਤੇ ਸੀ ਟੀ ਯੂਨੀਵਰਸਿਟੀ ਤੋਂ […]

Continue Reading